ਜਿਹੜੇ ਲੋਕ ਅੰਡਾ ਖਾਂਦੇ ਹਨ, ਉਨ੍ਹਾਂ ਵੱਲੋਂ ਨਾਸ਼ਤੇ ‘ਚ ਅੰਡੇ ਤੋਂ ਬਣੇ ਭੋਜਨ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਪਰ ਘੱਟ ਹੀ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਅੰਡਾ ਵੀ ਖ਼ਰਾਬ ਹੁੰਦਾ ਹੈ। ਇਸ ‘ਤੇ ਕੋਈ ਐਕਸਪਾਇਰੀ ਡੇਟ ਤਾਂ ਲਿਖੀ ਨਹੀਂ ਹੁੰਦੀ ਹੈ ਤਾਂ ਫਿਰ ਕਿਵੇਂ ਪਛਾਣੀਏ ਕਿ ਅੰਡਾ ਖਾਣ ਯੋਗ ਹੈ ਜਾਂ ਨਹੀਂ। ਤਾਂ ਇਸ ਪਛਾਣ ਲਈ ਅਸੀਂ ਤੁਹਾਨੂੰ ਇੱਥੇ ਇੱਕ ਆਸਾਨ ਟੈਸਟ ਦੱਸ ਰਹੇ ਹਾਂ.

ਇਸਦੀ ਜਾਂਚ ਕਰਨ ਲਈ, ਤੁਹਾਨੂੰ ਇੱਕ ਗਲਾਸ, ਪਾਣੀ ਅਤੇ ਅੰਡੇ ਦੀ ਲੋੜ ਹੈ।
ਗਲਾਸ ਵਿੱਚ ਪਾਣੀ ਭਰੋ ਅਤੇ ਇਸ ਵਿੱਚ ਅੰਡੇ ਪਾ ਦਿਓ. ਜੇਕਰ ਆਂਡਾ ਪਾਣੀ 'ਤੇ ਤੈਰਦਾ ਹੈ ਤਾਂ ਸਮਝੋ ਕਿ ਇਹ ਖਰਾਬ ਹੋ ਗਿਆ ਹੈ ਅਤੇ ਇਸਦੀ ਵਰਤੋਂ ਨਾ ਕਰੋ.
ਪਰ ਜੇਕਰ ਆਂਡਾ ਪੂਰੀ ਤਰ੍ਹਾਂ ਪਾਣੀ 'ਚ ਬੈਠ ਜਾਵੇ ਫਿਰ ਆਂਡਾ ਤਾਜ਼ਾ ਹੈ ਅਤੇ ਤੁਸੀਂ ਇਸਨੂੰ ਵਰਤ ਸਕਦੇ ਹੋ। ਇਹ ਆਂਡਾ ਤੁਹਾਡੇ ਲਈ ਸਿਹਤਮੰਦ ਹੈ।
One thought on “ਮਿਆਦ ਪੁੱਗਣ ਵਾਲੇ ਅੰਡੇ ਖਾਣ ਤੋਂ ਬਚੋ”
  1. What a information of un-ambiguity and preserveness of precious know-how regarding unpredicted feelings.

Leave a Reply

Your email address will not be published.